Cornelius Gulereਇੱਕ ਬਹੁਤ ਹੀ ਲੰਬਾ ਆਦਮੀShort storyਉਸ ਦਾ ਖੁਰਪਾ ਬਹੁਤ ਛੋਟਾ ਸੀ।ਉਸ ਦਾ ਦਰਵਾਜ਼ਾ ਬਹੁਤ ਨੀਵਾਂ ਸੀ।ਉਸ ਦਾ ਮੰਜਾ ਬਹੁਤ ਛੋਟਾ ਸੀ।ਉਸ ਦਾ ਸਾਈਕਲ ਬਹੁਤ ਛੋਟਾ ਸੀ।ਇਹ ਆਦਮੀ ਬਹੁਤ ਲੰਬਾ ਸੀ!ਉਸ ਨੇ ਖੁਰਪੇ ਲਈ ਲੰਬਾ ਹੈਂਡਲ ਬਣਾਇਆ।ਉਸ ਨੇ ਦਰਵਾਜ਼ਿਆਂ ਲਈ ਉੱਚੇ ਫਰੇਮ ਬਣਾਏ।ਉਸ ਨੇ ਬਹੁਤ ਹੀ ਲੰਬਾ ਮੰਜਾ ਬਣਾਇਆ।ਉਸ ਨੇ ਉੱਚਾ ਸਾਈਕਲ ਖਰੀਦਿਆ।ਉਹ ਉੱਚੀ ਕੁਰਸੀ ਤੇ ਬੈਠ ਦਾ ਹੁੰਦਾ ਸੀ। ਉਹ ਬਹੁਤ ਹੀ ਲੰਬੇ ਫੋਰਕ ਨਾਲ ਖਾਣਾ ਖਾਂਦਾ ਸੀ।ਉਸ ਨੇ ਆਪਣਾ ਘਰ ਛੱਡ ਦਿੱਤਾ ਅਤੇ ਇੱਕ ਵੱਡੇ ਜੰਗਲ ਵਿਚ ਰਹਿਣ ਲੱਗ ਪਿਆ। ਉਹ ਕਈ ਸਾਲ ਲਈ ਜਿਉਂਦਾ ਰਿਹਾ।