Nina Orangeਤੁਸੀਂ ਕੀ ਕਰ ਰਹੇ ਹੋ?Short storyਮੈਂ ਗਾ ਰਿਹਾ ਹਾਂ।ਉਹ ਹੱਥ ਹਿਲਾਅ ਰਹੀ ਹੈ।ਮੈਂ ਤਾੜੀ ਮਾਰ ਰਿਹਾ ਹਾਂ।ਉਹ ਅੰਗੜਾਈ ਲੈ ਰਹੀ ਹੈ।ਉਹ ਬੁਲਾ ਰਿਹਾ ਹੈ।ਮੈਂ ਜਵਾਬ ਦੇ ਰਿਹਾ ਹਾਂ।ਉਹ ਸੁਣ ਰਹੀ ਹੈ।ਤੁਸੀਂ ਕੀ ਕਰ ਰਹੇ ਹੋ?