Letta Machogaਮੈਨੂੰ ਪੜ੍ਹਣਾ ਪਸੰਦ ਹੈ!Short storyਮੈਨੂੰ ਪੜ੍ਹਣਾ ਪਸੰਦ ਹੈ।ਮੈਂ ਕਿਸ ਲਈ ਪੜ੍ਹ ਸਕਦਾ ਹਾਂ?ਮੇਰੀ ਭੈਣ ਸੁੱਤੀ ਪਈ ਹੈ।ਮੈਂ ਕਿਸ ਲਈ ਪੜ੍ਹ ਸਕਦਾ ਹਾਂ?ਮੇਰੀ ਮਾਂ ਅਤੇ ਦਾਦੀ ਜੀ ਰੁੱਝੀਆਂ ਹੋਈਆਂ ਹਨ।ਮੈਂ ਕਿਸ ਲਈ ਪੜ੍ਹ ਸਕਦਾ ਹਾਂ?ਮੇਰੇ ਪਿਤਾ ਅਤੇ ਦਾਦਾ ਜੀ ਰੁੱਝੇ ਹੋਏ ਹਨ।ਮੈਂ ਕਿਸ ਲਈ ਪੜ੍ਹ ਸਕਦਾ ਹਾਂ? ਮੈਂ ਆਪਣੇ ਆਪ ਲਈ ਪੜ੍ਹ ਸਕਦਾ ਹਾਂ।